Prime Asia TV

Prime Asia TV Follow

http://www.primeasiatv.com/

5,904 Followers  9 Follow

Share Share Share

ਦਿਲ ਸੁਣਦਾ ਤੇ ਜਿੰਦ ਬੋਲਦੀ 
ਗੱਲ ਮੈਂ ਤੇ ਮੇਰੇ ਢੋਲ ਦੀ 
ਜਾ ਪਹੁੰਚੀ ਰੱਬ ਦੇ ਵੇਹੜੇ ..
ਵੇ ਖੁਸ਼ੀਆਂ ਵਰ ਦੇ ਗਈਆਂ
ਰਹੀਂ ਸੱਜਣਾ ਰੂਹ ਦੇ ਨੇੜੇ।
ਕੁਝ ਇਸ ਤਰ੍ਹਾਂ ਦੇ ਪਿਆਰ ਦੇ ਇਜ਼ਹਾਰ ਦੀ ਤਰਜ਼ਮਾਨੀ ਕਰਦਾ ਗੀਤ ਤੁਹਾਡੀ ਕਚਹਿਰੀ ਵਿਚ ਹਾਜ਼ਰ ਹੈ ਆਸ ਹੈ...ਪ੍ਰਵਾਨ ਕਰੋਗੇ | ਸ਼ੇਅਰ ਜਰੂਰ ਕਰਿਓ🙏https://youtu.be/yt2STUSJH2k
MERA SARDAR TEASER | JASSI SOHAL | PRIME BEATS | RELEASING WORLDWIDE | JAN. 17th 2019
Lao ji New Song MERA SARDAR da poster❤
ਲਾ ਦਿਓ DP ,ਪਾਅ ਦਿਓ STORIES ਤੇ ਚੱਕ ਦਿਓ ਕੰਮ ਸ਼ੇਅਰ ਵਾਲਾ🙏
#ijassiSohal #lovelynoor #beatminister #PrimeBeats Prime Asia TV Canada
#BaljinderMuhar #ArshdeepKhatkar #AmanKhatkar
ਅੱਜ ਪ੍ਰਾਈਮ ਟਾਈਮ ਵਿੱਚ ਵੇਖੋ live ਸੱਜਣ ਕੁਮਾਰ ਨੂੰ ਹੁਣ ਤੱਕ ਸਜ਼ਾ ਤੋਂ ਕੌਣ ਬਚਾਉਂਦਾ ਰਿਹਾ । ਵੈਨਕੂਵਰ ਸ਼ਾਮ 7 ਵਜੇ ਅਤੇ ਟੋਰਾਂਟੋ ਰਾਤ 10 ਵਜੇ
ਚੀਨੀ ਫੌਜੀਆਂ ਦੀ ਪੰਜਾਬੀ ਬੋਲੀਆਂ ਤੇ ਧਮਾਲ :  ਭਾਰਤ-ਚੀਨ ਸਰਹੱਦ ਤੇ ਦੋਹਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਤਣਾਅ ਦੀਆਂ ਤਸਵੀਰਾਂ ਤਾਂ ਅਕਸਰ ਸਾਹਮਣੇ ਆਉਂਦੀਆਂ ਹਨ ਪਰ ਇਹ ਵੀਡੀਓ ਦੇਖਕੇ ਤੁਹਾਨੂੰ ਕਿਵੇਂ ਲੱਗਾ ? ਚੀਨ ਚ ਚੀਨੀ ਫੌਜ ਅਤੇ ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਦੀਆਂ ਸਾਂਝੀਆਂ ਫੌਜੀ ਮਸ਼ਕਾਂ ਦੌਰਾਨ ਜਵਾਨ ਅਤੇ ਅਧਿਕਾਰੀ ਪੰਜਾਬੀ ਬੋਲੀਆਂ ਤੇ ਭੰਗੜਾ ਪਾਉਂਦੇ ਹੋਏ ।
ਅੱਜ ਵੇਖੋ ਪ੍ਰਾਈਮ ਟਾਈਮ  ਵਿਸ਼ੇਸ਼ live ਮਨੁੱਖੀ ਹੱਕਾਂ ਦੇ ਰਾਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਟੋਰਾਂਟੋ ਰਾਤ 10 ਵਜੇ ਅਤੇ ਵੈਨਕੂਵਰ ਸ਼ਾਮ 7 ਵਜੇ
ਅੱਜ ਪ੍ਰਾਈਮ ਟਾਈਮ ਵਿੱਚ ਵੇਖੋ LIVE ਕਿ ਕੀ ਪ੍ਰਵਾਸੀ ਪੰਜਾਬੀ ਅਜੇ ਵੀ ਆਮ ਆਦਮੀ ਪਾਰਟੀ ਦੇ ਨਾਲ ਹਨ । ਵੈਨਕੂਵਰ ਸ਼ਾਮ 7 ਵਜੇ ਅਤੇ ਟੋਰਾਂਟੋ ਰਾਤ 10 ਵਜੇ।
ਅੱਜ ਪ੍ਰਾਈਮ ਟਾਈਮ ਵਿੱਚ ਵੇਖੋ ਲਾਈਵ ਕਿ ਹੁਣ ਫਾਰਮਾਂ ਚ ਵੱਡੇ ਘਰ ਬਣ ਸਕਣਗੇ ਜਾਂ ਨਹੀਂ ? ਵੈਨਕੂਵਰ ਸ਼ਾਮ 7 ਵਜੇ ਅਤੇ ਟੋਰਾਂਟੋ ਰਾਤ 10 ਵਜੇ ।
ਅੱਜ ਪ੍ਰਾਈਮ ਟਾਈਮ ਵਿਚ ਵੇਖੋ LIVE ਰੈਫਰੈਂਡਮ ਤੇ ਸਰਕਾਰ ਅਤੇ ਆਮ ਲੋਕਾਂ ਦੀ ਰਾਏ । ਵੈਨਕੂਵਰ ਸ਼ਾਮ 7 ਵਜੇ ਟੋਰਾਂਟੋ ਰਾਤ 10 ਵਜੇ
ਅੱਜ ਸ਼ਾਮ ਦੇ 7 ਵਜੇ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਤੇ ਜ਼ਰੂਰ ਵੇਖਿਓ। Prime Time With Benipal  ਸਾਡਾ ਇਹ ਪ੍ਰੋਗਰਾਮ ਸਿੱਧਾ(Live) ਪ੍ਰਸਾਰਿਤ ਹੋਵੇਗਾ । ਤੁਸੀਂ ਜੱਸੀ ਜਸਰਾਜ ਦੇ ਨਾਲ ਸਿੱਧੇ ਸਵਾਲ ਵੀ ਕਰ ਸਕੋਗੇ । ਚੈਨਲ ਦੇ ਨਾਲ-2 ਸਾਡਾ ਇਹ ਪ੍ਰੋਗਰਾਮ ਸਾਡੇ ਫੇਸਬੁੱਕ ਪੇਜ ਤੇ ਵੀ ਲਾਈਵ ਟੈਲੀਕਾਸਟ ਹੋਵੇਗਾ ।
*2016* ਵਿੱਚ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਕੋਈ *Prime Asia TV* ਵੀ ਹੋਏਗਾ, ਪਰ ਅੱਜ ਢਾਈ ਕੁ ਸਾਲਾਂ ਵਿੱਚ ਹੀ ਲਗਭਗ ਹਰੇਕ ਜਾਗਦੇ ਸਿਰ ਵਾਲੇ ਪੰਜਾਬੀ ਨੇ ਪਹਿਲੀ ਪਸੰਦ ਬਣਾ ਲਿਆ। 
ਦੁਨੀਆ ਭਰ ਵਿੱਚ ਅਲੱਗ ਅਲੱਗ ਮਾਧਿਅਮਾਂ ਰਾਹੀਂ Prime Asia TV ਨੂੰ ਪਿਆਰ ਕਰਨ ਵਾਲੇ ਪੰਜਾਬੀਆਂ ਦੇ ਅਸੀਂ ਧੰਨਵਾਦੀ ਹਾਂ ਤੇ ਨਾਲ ਹੀ YouTube Channel  ਦੇ *Subscribers ਦੀ ਗਿਣਤੀ 4 ਲੱਖ* ਟੱਪ ਜਾਣ ਦੀ ਖੁਸ਼ੀ ਵੀ ਸਾਂਝੀ ਕਰ ਰਹੇ ਹਾਂ। ਹਰੇਕ ਪਲ Prime Asia TV ਪਰਿਵਾਰ ਨਾਲ ਜੁੜ ਰਹੇ  ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ। 🙏🏻
https://www.youtube.com/primeasiatvcanada
*ਦਿਲੋਂ ਧੰਨਵਾਦ* ਸਮੁੱਚੀ ਦੁਨੀਆਂ 'ਚ ਵੱਸਦੇ ਪੰਜਾਬੀਆਂ ਦਾ,
ਜਿੰਨ੍ਹਾਂ ਦੇ ਪਿਆਰ ਸਦਕਾ *Prime Asia TV* 
ਬਹੁਤ ਮਕਬੂਲ ਹੋ ਚੁੱਕੈ। ਤੁਸੀਂ TV ਦੇ ਨਾਲ ਨਾਲ YouTube ਤੇ ਵੀ ਏਨਾ ਪਿਆਰ ਦਿੰਦੇ ਹੋ ਕਿ *"Prime Focus"* ਜੋ ਸਾਡਾ ਹਰ ਰੋਜ਼ ਆਉਣ ਵਾਲਾ Live Show ਹੈ, ਅਕਸਰ ਹੀ *"LIVE Trending"* ਵਿੱਚ ਹੁੰਦੈ। ਦਰਸ਼ਕਾਂ ਦੀ ਮੰਗ ਮੁਤਾਬਕ ਸਾਡੀ ਕੋਸ਼ਿਸ਼ ਹੁੰਦੀ ਆ ਸਿੱਧੀਆਂ ਪੱਧਰੀਆਂ ਪਰ ਸੱਚੀਆਂ ਗੱਲਾਂ ਕਰਨ ਦੀ।
ਅੱਗੇ ਤੋਂ ਵੀ ਪੰਜਾਬੀਆਂ ਦੇ ਮਸਲੇ ਇੰਜ ਹੀ ਚੁੱਕਦੇ ਰਹੀਏ, ਇਸ ਕਰਕੇ ਆਪਣਾ ਸਾਥ ਸਹਿਯੋਗ ਬਣਾਈ ਰੱਖਣਾ। ਧੰਨਵਾਦ